ਉਸ ਬੰਦੇ ਦੀ ਕਹਾਣੀ ਜਿਸ ਨੇ ਇਕੱਲਿਆ 4 ਖੂਹ ਪੁੱਟੇ ਤੇ ਲੋਕਾਂ ਨੂੰ ਪਾਣੀ ਮੁਹੱਈਆ ਕਰਵਾਇਆ
ਵੀਡੀਓ ਵਿੱਚ ਨਜ਼ਰ ਆ ਰਹੇ ਇਹ ਸ਼ਖ਼ਸ ਵੈਸੇ ਤਾਂ ਇੱਕ ਆਮ ਇਨਸਾਨ ਵਾਂਗ ਦਿਖਦੇ ਹਨ ਪਰ ਉਨ੍ਹਾਂ ਨੇ ਕੁਝ ਅਜਿਹਾ ਕਰ ਕੇ ਦਿਖਾਇਆ ਹੈ ਜੋ ਕਿਸੇ ਆਮ ਆਦਮੀ ਲਈ ਸੋਚਣਾ ਵੀ ਮੁਸ਼ਕਿਲ ਹੈ।
ਗੁਜਰਤਾ ਦੇ ਡਾਂਗ ਜ਼ਿਲ੍ਹੇ ਵਿੱਚ ਆਹਵਾ ਤਾਲੁਕਾ ਦੇ ਵਾਸੁਰਣਾ ਪਿੰਡ ਵਿੱਚ ਰਹਿਣ ਵਾਲੇ ਗੰਗਾ ਭਾਈ ਪਿਛਲੇ ਪੰਜ ਸਾਲ ਤੋਂ ਪਾਣੀ ਲਈ ਸਰੀਰਕ ਅਤੇ ਮਾਨਸਿਕ ਤੌਰ 'ਤੇ ਥਕਾ ਦੇਣ ਵਾਲੀ ਲੜਾਈ ਲੜ ਰਹੇ ਹਨ। ਉਹ ਇੱਕ ਤੋਂ ਬਾਅਦ ਇੱਕ ਚਾਰ ਖੂਹ ਪੁੱਟਦੇ ਰਹੇ, ਜਦੋਂ ਤੱਕ ਕਿ ਉਨ੍ਹਾਂ ਨੂੰ ਜ਼ਮੀਨ ਹੇਠਾਂ ਪਾਣੀ ਨਹੀਂ ਮਿਲ ਗਿਆ। ਜਾਣੋ ਗੰਗਾ ਭਾਈ ਦੀ ਕਹਾਣੀ।
ਵੀਡੀਓ- ਧਰਮੇਸ਼ ਅਮੀਨ ਅਤੇ ਰਵੀ ਪਰਮਾਰ