ਪਾਕਿਸਤਾਨ ਦੇ ਕਰਾਚੀ ਵਿੱਚ ਕਾਰਾਂ ਦਾ ਇਹ ਮੇਲਾ ਕਿਉਂ ਲੱਗਦਾ ਹੈ

ਵੀਡੀਓ ਕੈਪਸ਼ਨ, ਪਾਕਿਸਤਾਨ ਦੇ ਕਰਾਚੀ ਵਿੱਚ ਕਾਰਾਂ ਦਾ ਇਹ ਮੇਲਾ ਕਿਉਂ ਲੱਗਦਾ ਹੈ

ਉੱਤਰੀ ਕਰਾਚੀ ਵਿੱਚ ਐਤਵਾਰ ਨੂੰ ਗੱਡੀਆਂ ਦਾ ਇਹ ਬਾਜ਼ਾਰ ਲੱਗਦਾ ਹੈ। ਇੱਥੇ ਦੁਪਹਿਰ ਦੋ ਵਜੇ ਤੋਂ ਇਸ ਮੈਦਾਨ ਵਿੱਚ ਗੱਡੀਆਂ ਆਉਂਦੀਆਂ ਹਨ ਅਤੇ ਰਾਤ ਅੱਠ ਵਜੇ ਤੱਕ ਖਰੀਦ ਫ਼ਰੋਖ਼ਤ ਹੁੰਦੀ ਹੈ।

ਗੱਡੀਆਂ ਦੇ ਖਰੀਦਣ ਦੇ ਆਨਲਾਈਨ ਬਦਲ ਦੇ ਬਾਵਜੂਦ ਇਸ ਬਾਜ਼ਾਰ ਵਿੱਚ ਵੱਡੀ ਗਿਣਤੀ ਵਿੱਚ ਲੋਕ ਦਿਲਚਸਪੀ ਲੈਂਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)