ਅਖ਼ਬਾਰਾਂ ਵੇਚ ਕੇ ਬੀਐੱਡ ਦਾ ਸੁਪਨਾ ਪੂਰਾ ਕਰਦੀ ਕੁੜੀ,'ਮੈਨੂੰ ਦੇਖ ਮੁੰਡਿਆਂ ਨੇ ਗਾਲਾਂ ਕੱਢਣੀਆਂ ਬੰਦ ਕੀਤੀਆਂ'
ਇੱਕ ਟੀਚਰ ਬਣਨ ਦਾ ਸੁਪਨਾ ਤੇ ਸਾਈਕਲ ਦੇ ਕੈਰੀਅਰ 'ਤੇ ਅਖ਼ਬਾਰ ... ਆਪਣੀ ਇਸ ਖੁਆਇਸ਼ ਨੂੰ ਪੂਰਾ ਕਰਨ ਵਾਲੀ ਝਾਰਖੰਡ ਦੀ ਰਹਿਣ ਵਾਲੀ ਭਾਵਨਾ। ਭਾਵਨਾ ਕੁਮਾਰੀ ਰੋਜ਼ ਤੜਕੇ ਚਾਰ ਵਜੇ ਅਖ਼ਬਾਰ ਵੇਚਣ ਨਿਕਲਦੀ ਹੈ। ਉਹ ਇਹ ਕੰਮ ਪਿਛਲੇ ਤਿੰਨ ਸਾਲਾਂ ਤੋਂ ਕਰ ਰਹੀ ਹੈ।
ਵੀਡੀਓ- ਆਨੰਦ ਦੱਤਾ ਅਤੇ ਰਿਸ਼ਭ ਗੌਤਮ ਬੀਬੀਸੀ ਲਈ
ਐਡੀਟਿੰਗ- ਰੋਹਿਤ ਲੋਹੀਆ