52 ਸਾਲ ਦੀ ਉਮਰ ਵਿੱਚ ਅਹਿਸਾਸ ਹੋਇਆ, 'ਮੇਰੀ ਦਿਲਚਸਪੀ ਔਰਤਾਂ ਵਿੱਚ ਹੈ ਤੇ ਛੱਡ ਦਿੱਤਾ ਘਰ-ਬਾਰ'
ਅੱਜ ਦੇ ਸਮੇਂ ਵਿੱਚ ਐਲਜੀਬੀਟੀਕਿਊ ਭਾਈਚਾਰੇ ਦੇ ਹੱਕਾਂ ਦੀ ਖੁੱਲ੍ਹੀ ਚਰਚਾ ਹੁੰਦੀ ਹੈ ਪਰ ਜਦੋਂ ਰਾਗਾ ਵਿੱਚ ਇਹ ਭਾਵਨਾ ਉੱਠੀ ਤਾਂ ਮਾਹੌਲ ਅਜਿਹਾ ਨਹੀਂ ਸੀ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਸਰਾਪ ਕਹਿ ਕੇ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦਾ ਵਿਆਹ ਵੀ ਕਰ ਦਿੱਤਾ ਗਿਆ।
ਕਿਹਾ ਗਿਆ ਕਿ ਸਾਵੇਂ ਲਿੰਗ ਦੇ ਲੋਕਾਂ ਪ੍ਰਤੀ ਕਸ਼ਿਸ਼ ਰੱਖਣਾ ਆਮ ਹੈ ਤੇ ਉਮਰ ਨਾਲ ਇਹ ਪੜਾਅ ਬੀਤ ਜਾਂਦਾ ਹੈ। ਹਾਲਾਂਕਿ ਰਾਗਾ ਕਹਿੰਦੇ ਹਨ ਕਿ 52 ਸਾਲ ਦੀ ਹੋ ਗਈ ਹਾਂ ਮੇਰਾ ਤਾਂ ਇਹ ਪੜਾਅ ਬੀਤਿਆ ਨਹੀਂ।
ਰਿਪੋਰਟ- ਗੱਗਨ ਸਭੱਰਵਾਲ