ਉੱਤਰ ਪ੍ਰਦੇਸ਼: ਨਿਆਂ ਤੇ ਕਾਨੂੰਨ ਦਾ ਹਵਾਲਾ ਦੇ ਕੇ ਬੁਲਡੋਜ਼ਰ ਦੀ 'ਮਨਮਾਨੀ' ਦੀ ਗਰਾਉਂਡ ਰਿਪੋਰਟ
ਬੁਲਡੋਜ਼ਰ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਭਾਰਤ ਦੇ ਕਈ ਸੂਬਿਆਂ ਵਿੱਚ ਇਸਦਾ ਇਸਤੇਮਾਲ ਇੱਕਦਮ ਵਧਿਆ ਹੈ।
ਕਈ ਲੋਕਾਂ ਨੂੰ ਲਗਦਾ ਹੈ ਕਿ ਇਸ ਪਿੱਛੇ ਸਿਆਸਤ ਹੈ। ਪਰ ਨਜਾਇਜ਼ ਕਬਜੇ ਹਟਾਉਣ ਦੇ ਨਾਂ ’ਤੇ ਬੁਲਡੋਜ਼ਰ ਦੀ ਵਰਤੋਂ ਯੂਪੀ ਵਿੱਚ ਸ਼ੁਰੂ ਹੋਈ ਸੀ।
ਬੁਲਡੋਜ਼ਰ ਦੀ ਵਰਤੋਂ ਕਿਉਂ, ਕਦੋਂ ਅਤੇ ਕਿਹੜੀ ਦਿਸ਼ਾ ਵਿੱਚ ਹੋ ਰਹੀ ਹੈ, ਦੇਖੋ ਬੀਬੀਸੀ ਪੱਤਰਕਾਰ ਨਿਤਿਨ ਸ਼੍ਰੀਵਾਸਤਵ ਦੀ ਰਿਪੋਰਟ।