ਕਸ਼ਮੀਰ ਨੂੰ ‘ਪਹਿਲੀ ਸੋਲਰ ਕਾਰ’ ਦੇਣ ਵਾਲਾ ਗਣਿਤ ਅਧਿਆਪਕ

ਸ਼੍ਰੀਨਗਰ ਦੇ ਰਹਿਣ ਵਾਲੇ ਬਿਲਾਲ ਅਹਿਮਦ ਨੇ ਕਸ਼ਮੀਰ ਵਿੱਚ ਪਹਿਲੀ ਸੋਲਰ ਕਾਰ ਬਣਾਈ ਹੈ, ਹਾਲਾਂਕਿ ਪੇਸ਼ੇ ਤੋਂ ਬਿਲਾਲ ਗਣਿਤ ਦੇ ਅਧਿਆਪਕ ਹਨ।ਉਨ੍ਹਾਂ ਨੇ ਇਸ ਉੱਤੇ ਕਰੀਬ 13 ਸਾਲ ਪਹਿਲਾਂ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਇਸ ਨੂੰ ਬਣਾਉਣ ਲਈ ਕਈ ਸਾਰੇ ਵੀਡੀਓਜ਼ ਦੇਖੇ ਤੇ ਖਾਸੀ ਪੜ੍ਹਾਈ ਕੀਤੀ। ਬਿਲਾਲ ਇਸ ਨੂੰ ਡਿਸਏਬਲ ਲੋਕਾਂ ਲਈ ਬਣਾਉਣਾ ਚਾਹੁੰਦੇ ਸਨ... ਪਰ ਪੈਸੇ ਦੀ ਕਮੀ ਕਰਕੇ ਇਸ ਆਈਡੀਆ ’ਤੇ ਕੰਮ ਨਾ ਕਰ ਸਕੇ।

ਵੀਡੀਓ- ANI

ਐਡਿਟ- ਅਸਮਾ ਹਾਫਿਜ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)