ਅਫ਼ਗਾਨਿਸਤਾਨ ਭੂਚਾਲ ਵਿੱਚ ਬਰਬਾਦ ਹੋਏ ਪਿੰਡ ਦੇ ਹਾਲਾਤ ਬਾਰੇ ਬੀਬੀਸੀ ਦੀ ਗਰਾਊਂਡ ਰਿਪੋਰਟ

ਵੀਡੀਓ ਕੈਪਸ਼ਨ, ਅਫ਼ਗਾਨਿਸਤਾਨ ਭੂਚਾਲ ਵਿੱਚ ਬਰਬਾਦ ਹੋਏ ਪਿੰਡ ਦੇ ਹਾਲਾਤ ਦੇਖੋ

ਅਫ਼ਗਾਨਿਸਤਾਨ ਵਿੱਚ ਪਿਛਲੇ ਦਿਨੀਂ ਆਏ ਜ਼ਬਰਦਸਤ ਭੂਚਾਲ ਵਿੱਚ ਇੱਕ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਹਜ਼ਾਰਾਂ ਲੋਕ ਜ਼ਖਮੀ ਹਨ। ਬੀਬੀਸੀ ਪੱਤਰਕਾਰ ਆਮਿਰ ਪੀਰਜ਼ਾਦਾ ਪਕਤਿਕਾ ਸੂਬੇ ਵਿੱਚ ਪਹੁੰਚੇ ਜਿੱਥੇ ਸਭ ਤੋਂ ਵੱਧ ਬਰਬਾਦੀ ਹੋਈ ਹੈ। ਇਸ ਸੂਬੇ ਦੇ ਇਸ ਪਿੰਡ ਵਿੱਚ ਕਿਸੇ ਨੂੰ ਮਦਦ ਦੀ ਕੋਈ ਆਸ ਨਹੀਂ ਹੈ, ਪਿੰਡ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)