ਅਸਾਮ ’ਚ ਹੜ੍ਹ ਦਾ ਕਹਿਰ : ਲੱਖਾਂ ਲੋਕਾਂ ਲਈ ਪਰਲੋ ਵਾਲੇ ਹਾਲਾਤ

ਵੀਡੀਓ ਕੈਪਸ਼ਨ, ਅਸਾਮ ’ਚ ਹੜ੍ਹ ਦਾ ਕਹਿਰ : ਲੱਖਾਂ ਲੋਕਾਂ ਲਈ ਪਰਲੋ ਵਾਲੇ ਹਾਲਾਤ

ਅਸਾਮ ਪਿਛਲੇ ਇੱਕ ਹਫ਼ਤੇ ਤੋਂ ਹੜ੍ਹਾ ਕਾਰਨ ਤਬਾਹੀ ਮਚੀ ਹੋਈ ਹੈ। ਲੱਖਾਂ ਦੀ ਆਬਾਦੀ ਤਬਾਹੀ ਝੱਲ ਰਹੀ ਹੈ। ਅਸਾਮ ਵਿੱਚ ਹੜ੍ਹ ਕਾਰਨ ਲੱਖਾਂ ਦੀ ਆਬਾਦੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।

ਇੱਥੋਂ ਦੀਆਂ ਸਾਰੀਆਂ ਵੱਡੀਆਂ ਨਹਿਰਾਂ ਵਿੱਚ ਪਾਣੀ ਵੱਡੀ ਮਾਤਰਾ ਵਿੱਚ ਹੈ। ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਅਸਮ ਦੇ ਮੁੱਖ ਮੰਤਰੀ ਹਿਮੰਤ ਬਿਸਵ ਸਰਮਾ ਨਾਲ ਫ਼ੋਨ ਉੱਤੇ ਗੱਲਬਾਤ ਕੀਤੀ ਹੈ ਅਤੇ ਹੜ੍ਹਾਂ ਦੀ ਤਾਜ਼ਾ ਸਥਿਤੀ ਦੀ ਜਾਣਕਾਰੀ ਲਈ ਹੈ।

(ਵੀਡੀਓ – ਦਿਲੀਪ ਕੁਮਾਰ ਸ਼ਰਮਾ, ਬੀਬੀਸੀ ਲਈ)(ਐਡਿਟ – ਦੀਪਰ ਜਸਰੋਟੀਆ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)