ਨੂਪੁਰ ਸ਼ਰਮਾ ਵਿਵਾਦਤ ਟਿੱਪਣੀ ਮਾਮਲਾ: ਖਾੜੀ ਦੇਸ਼ਾਂ ’ਚ ਭਾਰਤੀਆਂ ਉੱਤੇ ਕੀ ਗੁਜ਼ਰ ਰਹੀ ਹੈ
ਪੈਗੰਬਰ ਮੁਹੰਮਦ ਉੱਤੇ ਭਾਰਤ ਵਿੱਚ ਸੱਤਾਧਾਰੀ ਪਾਰਟੀ ਭਾਜਪਾ ਦੀ ਸਾਬਕਾ ਬੁਲਾਰਾ ਨੂਪੁਰ ਸ਼ਰਮਾ ਦੀ ਟਿੱਪਣੀ ਤੋਂ ਬਾਅਦ ਖਾੜੀ ਦੇਸ਼ਾਂ ਨੇ ਭਾਰਤ ਤੋਂ ਮਾਫ਼ੀ ਦੀ ਮੰਗ ਕੀਤੀ ਪਰ ਭਾਰਤ ਨੇ ਕੋਈ ਅਧਿਕਾਰਤ ਮਾਫ਼ੀ ਨਹੀਂ ਮੰਗੀ ਹੈ।
ਭਾਰਤ ਨੇ ਅਜਿਹੀ ਟਿੱਪਣੀ ਕਰਨ ਵਾਲਿਆਂ ਨੂੰ ਬਰਖ਼ਾਸਤ ਜ਼ਰੂਰ ਕਰ ਦਿੱਤਾ ਹੈ, ਪਰ ਇਸ ਤੋਂ ਬਾਅਦ ਖਾੜੀ ਮੁਲਕਾਂ ਵਿੱਚ ਭਾਰਤੀ ਭਾਈਚਾਰੇ ਦੀ ਕੀ ਸਥਿਤੀ ਹੈ ਅਤੇ ਉਹ ਇਸ ਵਿਵਾਦ ਬਾਰੇ ਕੀ ਸੋਚਦੇ ਹਨ, ਇਹੀ ਜਾਣਨ ਦੀ ਕੋਸ਼ਿਸ਼ ਕੀਤੀ ਬੀਬੀਸੀ ਅਰਬੀ ਦੀ ਪੱਤਰਕਾਰ ਨਿਸਰੀਨ ਹਾਤੂਮ ਨੇ