ਲਾੜੀਆਂ ਨੂੰ ਵਿਆਹ ਲਈ ਮੁਫ਼ਤ ਕੱਪੜੇ ਦਿੰਦਾ ਹੈ ਇਹ ਸ਼ਖ਼ਸ
ਕੇਰਲ ਦੇ ਥੂਟਾ ਪਿੰਡ ਦੇ ਰਹਿਣ ਵਾਲੇ ਨਾਸਿਰ ਥੂਟਾ ਅਜਿਹੀਆਂ ਕੁੜੀਆਂ ਦੀ ਮਦਦ ਕਰਦੇ ਹਨ, ਜੋ ਆਰਥਿਕ ਤੌਰ 'ਤੇ ਕਮਜ਼ੋਰ ਹੁੰਦੀਆਂ ਹਨ। ਨਾਸਿਰ ਇਨ੍ਹਾਂ ਕੁੜੀਆਂ ਦੇ ਵਿਆਹ ਵਿੱਚ ਵਿਆਹ ਦਾ ਜੋੜਾ ਮੁਫ਼ਤ ਦਿੰਦੇ ਹਨ। ਉਹ ਇੱਕ ਤਰ੍ਹਾਂ ਨਾਲ ਡਰੈੱਸ ਬੈਂਕ ਚਲਾਉਂਦੇ ਹਨ, ਵੇਖੋ ਉਨ੍ਹਾਂ ਦੀ ਕਹਾਣੀ।
(ਰਿਪੋਰਟ- ਇਮਰਾਨ ਕੁਰੈਸ਼ੀ)
(ਵੀਡੀਓ- ਸੀਵੀ ਲੇਨਿਨ)
(ਐਡਿਟ- ਰੁਬਾਇਤ ਬਿਸਵਾਸ)
(ਪ੍ਰੋਡਿਊਸਰ- ਸੁਸ਼ੀਲਾ ਸਿੰਘ)