ਸਦਗੁਰੂ ਜੱਗੀ ਵਾਸੂਦੇਵ ਇੰਟਰਵਿਊ - 'ਸਾਰੇ ਮੰਦਰ ਦੁਬਾਰਾ ਨਹੀਂ ਬਣਾਏ ਜਾ ਸਕਦੇ'
ਅਧਿਆਤਮਕ ਗੁਰੂ ਜੱਗੀ ਵਾਸੂਦੇਵ ਨੇ ਕਿਹਾ ਹੈ ਅਤੀਤ ਵਿੱਚ ਡੇਗੇ ਗਏ ਸਾਰੇ ਮੰਦਰਾਂ ਨੂੰ ਦੁਬਾਰਾ ਬਣਾਉਣਾ ਵਿਵਹਾਰਕ ਨਹੀਂ ਹੈ। ਆਪਣੇ ਸ਼ਰਧਾਲੂਆਂ ਦੇ ਵਿਚਾਲੇ ਸਦਗੁਰੂ ਨਾਮ ਨਾਲ ਜਾਣੇ ਜਾਂਦੇ ਜੱਗੀ ਵਾਸੂਦੇਵ ਨੇ ਬੀਬੀਸੀ ਨਾਲ ਵਿਸ਼ੇਸ਼ ਗੱਲਬਾਤ ਕੀਤੀ।
ਸਦਗੁਰੂ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ‘ਸੇਵ ਸੋਇਲ’, ਸਿਆਸਤ ਅਤੇ ਹੋਰ ਪਹਿਲੂਆਂ ਉੱਤੇ ਬੀਬੀਸੀ ਪੱਤਰਕਾਰ ਵਿਨੀਤ ਖਰੇ ਦੀ ਖ਼ਾਸ ਗੱਲਬਾਤ।
(ਕੈਮਰਾ - ਦੇਵਾਸ਼ੀਸ਼ ਕੁਮਾਰ ਤੇ ਸ਼ਾਹਨਵਾਜ਼ ਅਹਿਮਦ)
(ਐਡਿਟ - ਦੇਵਾਸ਼ੀਸ਼ ਕੁਮਾਰ)