ਖੇਤਾਂ ਵਿੱਚ ਬਿਜਲੀ ਪੈਦਾ ਕਰਕੇ ਚੌਖੀ ਕਮਾਈ ਕਰਦਾ ਕਿਸਾਨ
ਗੁਜਰਾਤ ਦੇ ਖੇੜਾ ਜ਼ਿਲ੍ਹੇ ਦਾ ਢੂਡੀ ਇੱਕ ਅਜਿਹਾ ਪਿੰਡ ਹੈ ਜਿੱਥੇ ਕਿਸਾਨ ਖੇਤ ਵਿੱਚ ਫਸਲ ਦੇ ਨਾਲ-ਨਾਲ ਬਿਜਲੀ ਵੀ ਪੈਦਾ ਕਰਦੇ ਹਨ। ਪਰਵੀਨ ਪਰਮਾਰ ਨੇ ਖੇਤ ਵਿੱਚ ਸੋਲਰ ਪੈਨਲ ਲਗਾਇਆ ਹੈ ਜੋ ਸੂਰਜ ਦੀ ਊਰਜਾ ਨੂੰ ਬਿਜਲੀ ਵਿੱਚ ਬਦਲਦੀ ਹੈ। ਜੋ ਬਿਜਲੀ ਬਣਦੀ ਹੈ ਉਸਦੀ 50 ਫੀਸਦ ਵਰਤੋਂ ਉਹ ਖੇਤਾਂ ਵਿੱਚ ਕਰਦੇ ਹਨ ਤੇ ਬਾਕੀ ਵੇਚ ਦਿੰਦੇ ਹਨ।
ਰਿਪੋਰਟ- ਤੇਜਸ ਵੈਦਿਆ