1984 ਆਪਰੇਸ਼ਨ ਬਲੂ ਸਟਾਰ : 'ਲੋਕ ਲੁਕ ਛਿਪ ਕੇ ਦਿੰਦੇ, ਅਸੀਂ ਖੁਲ੍ਹੇਆਮ ਹਥਿਆਰਾਂ ਦੀ ਸਿਖਲਾਈ ਦੇਵਾਂਗੇ'
1984 ਵਿੱਚ ਹੋਏ ਆਪ੍ਰੇਸ਼ਨ ਬਲੂ ਸਟਾਰ ਦੀ 38ਵੀਂ ਬਰਸੀ ਮੌਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਕੌਮ ਦੇ ਨਾਮ ਸੰਦੇਸ਼ ਸਾਂਝਾ ਕੀਤਾ।
ਆਪਣੇ ਸੰਬੋਧਨ ਦੌਰਾਨ ਜਥੇਦਾਰ ਨੇ ਹਥਿਆਰਾਂ ਦੀ ਸਿਖਲਾਈ, ਨਸ਼ੇ ਅਤੇ ਸਿੱਖ ਧਰਮ ਦੇ ਪ੍ਰਚਾਰ ਨੂੰ ਵਧਾਵਾ ਦੇਣ ਦੀ ਗੱਲ ਕਹੀ।
ਐਡਿਟ- ਸਦਫ਼ ਖ਼ਾਨ