ਕਾਕਰੋਚ ਪਾਲਣ ਦੇ ਸਹਾਇਕ ਧੰਦੇ ਤੋਂ ਕਿਵੇਂ ਹੁੰਦੀ ਹੈ ਮੋਟੀ ਕਮਾਈ
ਤੰਜ਼ਾਨੀਆ ਦਾ ਇੱਕ ਸ਼ਖਸ ਕਾਕਰੋਚ ਪਾਲ ਰਿਹਾ ਹੈ ਤੇ ਇਸ ਧੰਦੇ ਨਾਲ ਉਸਦੀ ਚੰਗੀ ਕਮਾਈ ਵੀ ਹੋ ਰਹੀ ਹੈ। ਕਾਕਰੋਚ ਪਾਲ ਰਹੇ ਇਸ ਸ਼ਖ਼ਸ ਨੇ ਦੱਸਿਆ ਕਿ ਉਹ ਕਿਵੇਂ ਇਹ ਕਾਰੋਬਾਰ ਚਲਾ ਰਿਹਾ ਹੈ ਤੇ ਇਸਦਾ ਵਿਚਾਰ ਉਨ੍ਹਾਂ ਨੂੰ ਕਿਵੇਂ ਆਇਆ।
ਇਹ ਵੀ ਪੜ੍ਹੋ: