ਜੌਨੀ ਡੈੱਪ ਤੇ ਐਂਬਰ ਹਰਡ ਕੇਸ: ਪਤੀ-ਪਤਨੀ ਵਿੱਚੋਂ ਕੌਣ ਜਿੱਤਿਆ

ਵੀਡੀਓ ਕੈਪਸ਼ਨ, ਜੌਨੀ ਡੈੱਪ ਤੇ ਐਂਬਰ ਹਰਡ ਕੇਸ: ਪਤੀ-ਪਤਨੀ ਵਿੱਚੋਂ ਕੌਣ ਜਿੱਤਿਆ

'ਪਾਈਰੇਟਸ ਆਫ਼ ਦਿ ਕੈਰੇਬੀਅਨ' ਵਰਗੀਆਂ ਮਸ਼ਹੂਰ ਫਿਲਮਾਂ ਤੋਂ ਜਾਣੇ ਜਾਂਦੇ ਹਾਲੀਵੁੱਡ ਅਦਾਕਾਰ ਜੌਨੀ ਡੈੱਪ ਅਤੇ ਉਨ੍ਹਾਂ ਦੀ ਪਤਨੀ ਐਂਬਰ ਹਰਡ ਵਿਚਕਾਰ ਲੜਿਆ ਜਾ ਰਿਹਾ ਮਾਣਹਾਨੀ ਦਾ ਮੁਕੱਦਮਾ ਜੌਨੀ ਡੈੱਪ ਨੇ ਜਿੱਤ ਲਿਆ ਹੈ।

ਕਾਫੀ ਸਮੇਂ ਤੋਂ ਇਹ ਮਾਮਲਾ ਸੁਰਖੀਆਂ ਵਿੱਚ ਬਣਿਆ ਹੋਇਆ ਸੀ। ਅਦਾਲਤ ਨੇ ਡੈੱਪ ਨੂੰ ਮਾਣਹਾਨੀ ਦੇ ਲਈ 15 ਮਿਲੀਅਨ ਡਾਲਰ ਦਿੱਤੇ ਜਾਣ ਲਈ ਕਿਹਾ ਹੈ।

ਐਂਬਰ ਹਰਡ ਨੂੰ ਡੈੱਪ ਖਿਲਾਫ ਤਿੰਨ ਵਿੱਚੋਂ ਇੱਕ ਮੁਕੱਦਮੇ ਵਿੱਚ ਅਦਾਲਤ ਨੇ ਦੋ ਮਿਲੀਅਨ ਡਾਲਰ ਦਿੱਤੇ ਜਾਣ ਦਾ ਹੁਕਮ ਦਿੱਤਾ ਹੈ।

ਅਦਾਲਤ ਨੇ ਮਸ਼ਹੂਰ ਜੋੜੀ ਦੇ ਉਤਰਾਵਾਂ-ਚੜ੍ਹਾਵਾਂ ਨਾਲ ਭਰੇ ਰਿਸ਼ਤੇ ਅਤੇ ਆਖਰ ਇਸ ਦੇ ਦੁਖਦਾਈ ਅੰਤ ਦੇ ਪਹਿਲੂਆਂ ਬਾਰੇ ਸੁਣਵਾਈ ਕੀਤੀ ਹੈ।

ਸੋਟਰੀ- ਬੀਬੀਸੀ

ਐਡਿਟ- ਅਸਮਾ ਹਾਫਿਜ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)