ਪੰਜਾਬ: ਜੁੱਤੀਆਂ ਬਣਾਉਣ ਵਾਲੇ ਦੇ ਬੇਟੇ ਨੇ ਯੂਪੀਐੱਸਸੀ ਦੀ ਤਿਆਰੀ ਬਿਨਾਂ ਕੋਚਿੰਗ ਇਸ ਤਰ੍ਹਾਂ ਕੀਤੀ

ਵੀਡੀਓ ਕੈਪਸ਼ਨ, ਪੰਜਾਬ: ਜੁੱਤੀਆਂ ਬਣਾਉਣ ਵਾਲੇ ਦੇ ਬੇਟੇ ਨੇ ਯੂਪੀਐੱਸਸੀ ਦੀ ਤਿਆਰੀ ਬਿਨਾਂ ਕੋਚਿੰਗ ਇਸ ਤਰ੍ਹਾਂ ਕੀਤੀ

ਪੰਜਾਬ ਦੇ ਕੋਟਕਪੂਰਾ ਸ਼ਹਿਰ ਦੇ 23 ਸਾਲ ਦੇ ਨੌਜਵਾਨ ਅਭਿਸ਼ੇਕ ਨੇ ਯੂਪੀਐਸਸੀ 2021 ਦੀ ਪ੍ਰੀਖਿਆ 'ਚ 218ਵਾਂ ਰੈਂਕ ਹਾਸਲ ਕੀਤਾ ਹੈ। ਅਭਿਸ਼ੇਕ ਦੇ ਪਿਤਾ ਰੋਸ਼ਨ ਲਾਲ ਜੁੱਤੀਆਂ ਬਣਾਉਣ ਦਾ ਕੰਮ ਕਰਦੇ ਹਨ। ਬਗੈਰ ਕੋਚਿੰਗ ਅਭਿਸ਼ੇਕ ਨੇ ਨੋਟਸ ਤੇ ਸੋਸ਼ਲ ਮੀਡੀਆ ਰਾਹੀਂ ਤਿਆਰੀ ਕੀਤੀ ਸੀ।

ਰਿਪੋਰਟ- ਭਰਤ ਭੂਸ਼ਣ

ਐਡਿਟ- ਅਸਮਾ ਹਾਫ਼ਿਜ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)