ਗਾਮਿਨੀ ਸਿੰਗਲਾ: ਯੂਪੀਐੱਸਸੀ 'ਚ ਆਨੰਦਪੁਰ ਸਾਹਿਬ ਦੀ ਕੁੜੀ ਦਾ ਤੀਜਾ ਰੈਂਕ, ਤਿਆਰੀ ਲਈ ਛੱਡੀ ਸੀ ਚੰਗੀ ਨੌਕਰੀ
ਯੂਪੀਐੱਸਈ ਵਿੱਚ ਆਨੰਦਪੁਰ ਸਾਹਿਬ ਦੀ ਗਾਮਿਨੀ ਸਿੰਗਲਾ ਨੇ ਤੀਜਾ ਰੈਂਕ ਪ੍ਰਾਪਤ ਕੀਤਾ ਹੈ।
ਆਈਏਐੱਸ ਬਣਨ ਲਈ ਗਾਮਿਨੀ ਨੇ ਇੱਕ ਵੱਡੀ ਨਿੱਜੀ ਕੰਪਨੀ ਵਿੱਚ ਨੌਕਰੀ ਕਰਨ ਦਾ ਮੌਕਾ ਛੱਡਿਆ ਅਤੇ ਪੇਪਰ ਦੀ ਤਿਆਰੀ ਕੀਤੀ।
ਗਾਮਿਨੀ ਦੇ ਮਾਪਿਆਂ ਨੂੰ ਆਪਣੀ ਧੀ ‘ਤੇ ਮਾਣ ਹੈ ਅਤੇ ਉਹ ਕਹਿੰਦੇ ਹਨ ਕਿ ਗਾਮਿਨੀ ਨੇ ਸਮੁੱਚੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ
ਰਿਪੋਰਟ- ਗੁਰਮਿੰਦਰ ਗੇਰਵਾਲ ਐਡਿਟ- ਸਦਫ਼ ਖ਼ਾਨ