ਕੰਗਨਾ ਦੀ ਫਿਲਮ 'ਫਲੌਪ' ਹੋਣ 'ਤੇ ਇਸ ਅਦਾਕਾਰਾ ਨੇ ਇੰਝ ਲਈ ਚੁਟਕੀ
ਕੰਗਨਾ ਦੀ ਫਿਲਮ ਨਾ ਚੱਲਣ ਪਿੱਛੇ ਰਿਚਾ ਚੱਢਾ ਨੇ ਦਿੱਤੀ ਇਹ ਵਜ੍ਹਾ, ਕਰਮਜੀਤ ਅਨਮੋਲ ਨੂੰ ਮਿਹਰ ਮਿੱਤਲ ਐਕਸੀਲੈਂਸ ਐਵਾਰਡ, ਪੰਜਾਬੀ ਫਿਲਮ ਪੋਸਤੀ ਦੇ ਟ੍ਰੇਲਰ ਵਿੱਚ ਝਲਕਿਆ ਡਰੱਗ ਐਡਿਕਟਸ ਦਾ ਦਰਦ ਤੇ ਗਾਇਕਾ ਕਨੀਕਾ ਕਪੂਰ ਨੇ ਕਰਵਾਇਆ ਵਿਆਹ।
ਇਸ ਹਫ਼ਤੇ ਐਨਟਰਟੇਨਮੈਂਟ ਇੰਡਸਟ੍ਰੀ ਨਾਲ ਜੁੜੇ ਪੰਜਾਬੀਆਂ ਦੀ ਜ਼ਿੰਦਗੀ ਵਿੱਚ ਕੀ ਕੁਝ ਹੋਇਆ ਖਾਸ, ਜਾਣਦੇ ਹਾਂ।
ਰਿਪੋਰਟ- ਤਾਹਿਰਾ ਭਸੀਨ
ਐਡਿਟ- ਦੇਵੇਸ਼ ਸਿੰਘ