ਸਾਊਦੀ ਅਰਬ 'ਚ ਬਲੱਡ ਮਨੀ ਬਦਲੇ ਪੰਜਾਬ ਦੇ ਨੌਜਵਾਨ ਦੀ ਜਾਨ ਬਚਾਉਣ ਦੀ ਕੋਸ਼ਿਸ਼
ਪੰਜਾਬ ਦੇ ਮੁਕਤਸਰ ਸਾਹਿਬ ਦੇ ਜਿਸ ਬਲਵਿੰਦਰ ਸਿੰਘ ਸਾਊਦੀ ਅਰਬ ਵਿੱਚ ਮੌਤ ਦੀ ਸਜ਼ਾ ਸੁਣਾਈ ਗਈ ਹੈ। ਉਸ ਨੂੰ ਬਚਾਉਣ ਲਈ ਭਾਰਤ ਅਤੇ ਭਾਰਤੀਆਂ ਦੀ ਮਦਦ ਕਰਨ ਲਈ ਜਾਣੇ ਜਾਂਦੇ ਐਸਪੀ ਓਬਰਾਏ ਬਲੱਡ ਮਨੀ ਇਕੱਠੀ ਕਰ ਰਹੇ ਹਨ।
ਐਸਪੀ ਓਬਰਾਏ ਅਤੇ ਬਲਵਿੰਦਰ ਸਿੰਘ ਦੇ ਪਰਿਵਾਰ ਦੇ ਮੁਤਾਬਕ ਲੋੜੀਂਦੇ ਪੈਸੇ 2 ਕਰੋੜ ਰੁਪਏ ਇਕੱਠੇ ਵੀ ਹੋ ਗਏ ਹਨ।
ਹਾਲਾਂਕਿ ਸਜ਼ਾ ਦੇ ਮੁਤਾਬਕ ਬਲਵਿੰਦਰ ਸਿੰਘ ਨੂੰ 15 ਮਈ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਹੈ। ਜਿਸ ਨੂੰ ਬਚਾਉਣ ਲਈ ਪਰਿਵਾਰ ਨੇ ਇਹ ਪੈਸਾ ਇਕੱਠਾ ਕੀਤਾ ਹੈ। ਪੂਰਾ ਮਾਮਲਾ ਕੀ ਹੈ, ਜਾਣੋ
ਰਿਪੋਰਟ- ਭਾਰਤ ਭੂਸ਼ਣ, ਰਵਿੰਦਰ ਸਿੰਘ ਰੌਬਿਨ
ਐਡਿਟ- ਰਾਜਨ ਪਪਨੇਜਾ