ਸਆਦਤ ਹਸਨ ਮੰਟੋ: 'ਕਬਰ 'ਤੇ ਲਿਖਵਾ ਦੇਣਾ ਸਭ ਤੋਂ ਵੱਡਾ ਕਹਾਣੀਕਾਰ ਕੌਣ- ਮੈਂ ਜਾਂ ਮੇਰਾ ਰੱਬ' - ਨਜ਼ਰੀਆ

ਵੀਡੀਓ ਕੈਪਸ਼ਨ, ਸਅਦਤ ਹਸਨ ਮੰਟੋ

ਸਆਦਤ ਹਸਨ ਮੰਟੋ ਉਰਦੂ ਦੇ ਮਸ਼ਹੂਰ ਕਹਾਣੀਕਾਰ ਹੋਏ ਹਨ। ਉਨ੍ਹਾਂ ਦੀਆਂ ਕਹਾਣੀਆਂ ਤਤਕਾਲੀ ਸਮਾਜ ਉੱਪਰ ਤਿੱਖੀ ਟਕੋਰ ਕਰਦੀਆਂ ਹਨ। ਆਪਣੀਆਂ ਲਿਖਤਾਂ ਕਾਰਨ ਮੰਟੋ ਸਾਰੀ ਉਮਰ ਮੁਸ਼ਕਲਾਂ ਅਤੇ ਅੜਚਨਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੇ ਜਨਮ ਦਿਨ ਮੌਕੇ ਪਾਕਿਸਤਾਨ ਤੋਂ ਸੀਨੀਅਰ ਪੱਤਰਕਾਰ ਮੁਹੰਮਦ ਹਨੀਫ਼ ਦਾ ਸਆਦਤ ਹਸਨ ਮੰਟੋ ਅਤੇ ਭਾਰਤ-ਪਾਕਿਸਤਾਨ ਦੇ ਸਮਾਜ ਬਾਰੇ ਟਿੱਪਣੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)