LIC ਦੇ ਸ਼ੇਅਰ ਖ਼ਰੀਦਣ ਦਾ ਫ਼ਾਇਦਾ ਜਾਂ ਨੁਕਸਾਨ? ਜਾਣੋ ਸਾਰੇ ਅਹਿਮ ਜਵਾਬ
ਐਲਆਈਸੀ ਦਾ ਆਈਪੀਓ 4 ਮਈ ਨੂੰ ਖੁੱਲ੍ਹ ਰਿਹਾ ਹੈ ਅਤੇ 9 ਮਈ ਨੂੰ ਬੰਦ ਹੋ ਜਾਵੇਗਾ। ਇਸ ਵਕਫ਼ੇ ਦੌਰਾਨ ਹੀ ਅਰਜ਼ੀ ਦਿੱਤੀ ਜਾ ਸਕਦੀ ਹੈ।
ਆਖਰੀ ਦਿਨ ਅਪਲਾਈ ਕਰਨ ਵਾਲਿਆਂ ਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਕੁਝ ਆਨਲਾਈਨ ਪਲੇਟਫਾਰਮ 'ਤੇ ਅਰਜ਼ੀ ਬੰਦ ਹੋਣ ਦਾ ਸਮਾਂ ਥੋੜ੍ਹਾ ਜਲਦੀ ਖਤਮ ਹੋ ਜਾਂਦਾ ਹੈ।
ਇਸ ਲਈ ਬਿਹਤਰ ਹੋਵੇਗਾ ਕਿ ਅਰਜ਼ੀ ਦਾ ਕੰਮ ਉਸ ਦਿਨ 12 ਵਜੇ ਤੋਂ ਪਹਿਲਾਂ ਹੀ ਕੀਤਾ ਜਾਵੇ।
(ਰਿਪੋਰਟ - ਆਲੋਕ ਜੋਸ਼ੀ, ਵੀਡੀਓ - ਸੁਨੀਲ ਕਟਾਰੀਆ, ਸ਼ੂਟ ਤੇ ਐਡਿਟ - ਸ਼ਾਹਨਵਾਜ਼ ਅਹਿਮਦ)