ਇੱਥੇ ਕਮਾਈ ਦਾ ਇੱਕ ਚੌਥਾਈ ਹਿੱਸਾ ਪਾਣੀ 'ਤੇ ਹੁੰਦਾ ਹੈ ਖਰਚ ਤੇ ਔਰਤਾਂ ਨੂੰ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ
ਕੀਨੀਆ ਦੀ ਰਾਜਧਾਨੀ ਨਾਇਰੋਬੀ ਪਾਣੀ ਦੇ ਗੰਭੀਰ ਸੰਕਟ ਨਾਲ ਜੂਝ ਰਹੀ ਹੈ। ਇਸ ਦੇ ਨਾਲ ਪਾਣੀ ਨੂੰ ਇਕੱਠਾ ਕਰਨ ਲਈ ਔਰਤਾਂ ਨੂੰ ਸਰੀਰਕ ਸ਼ੋਸ਼ਣ ਤੱਕ ਸਹਿਣਾ ਪੈ ਰਿਹਾ ਹੈ।
ਹਾਲਾਂਕਿ ਇਸ ਖ਼ਿਲਾਫ਼ ਇੱਕ ਮੁਹਿੰਮ ਵੀ ਚੱਲ ਰਹੀ ਹੈ, ਦੇਖੋ ਇਹ ਪੜਤਾਲ।