ਪਾਕਿਸਤਾਨ ਦੇ ਲਾਹੌਰ ਦੇ ਇਸ ਬੱਚੇ ਦਾ ਗਿਆਨ ਦੇਖ ਕੇ ਲੋਕ ਹੋ ਜਾਂਦੇ ਹਨ ਹੈਰਾਨ

ਵੀਡੀਓ ਕੈਪਸ਼ਨ, ਪਾਕਿਸਤਾਨ ਦਾ ਇਹ ਬੱਚਾ ਕਈਆਂ ਨੂੰ ਹੈਰਾਨ ਕਰ ਰਿਹਾ ਹੈ

ਢਾਈ ਸਾਲ ਦਾ ਮੁਹੰਮਦ ਆਯਾਦ ਲਾਹੌਰ ਵਿੱਚ ਰਹਿੰਦਾ ਹੈ ਅਤੇ ਉਹ ਹਾਈ ਆਈਕਿਊ ਲੈਵਲ ਨਾਲ ਪੈਦਾ ਹੋਇਆ।

ਅਜਿਹੇ ਬੱਚਿਆਂ ਨੂੰ ਗਿਫਟਡ ਚਾਈਲਡ ਕਿਹਾ ਜਾਂਦਾ ਹੈ।

ਆਯਾਦ ਨੇ ਛੋਟੀ ਜਿਹੀ ਉਮਰ ਵਿੱਚ ਕਈ ਰਿਕਾਰਡ ਬਣਾ ਦਿੱਤੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)