ਭਾਰਤ ਆਏ ਬੋਰਿਸ ਜੌਨਸਨ ਦਾ ਗੁਜਰਾਤ ਵਿੱਚ ਸੁਆਗਤ, ਚਰਖਾ ਵੀ ਚਲਾਇਆ
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਭਾਰਤ ਦੀ ਯਾਤਰਾ ’ਤੇ ਆਏ ਹਨ। ਬੋਰਿਸ ਦੋ ਦਿਨਾਂ ਦੀ ਯਾਤਰਾ ਦੇ ਪਹਿਲੇ ਦਿਨ ਗੁਜਰਾਤ ਦੇ ਅਹਿਮਦਾਬਾਦ ਪਹੁੰਚੇ।
ਏਅਰਪੋਰਟ ਉੱਤੇ ਉਨ੍ਹਾਂ ਦਾ ਸੁਆਗਤ ਗੁਜਰਾਤ ਦੇ ਸੀਐੱਮ ਨੇ ਕੀਤਾ। ਏਅਰਪੋਰਟ ਤੋਂ ਉਨ੍ਹਾਂ ਦਾ ਕਾਫ਼ਲਾ ਨਿਕਲਿਆ ਤਾਂ ਰਸਤੇ ਵਿੱਚ ਕੁਝ ਇਸ ਤਰ੍ਹਾਂ ਦੇ ਰੰਗ ਦਿਖੇ। ਬੋਰਿਸ ਜੌਨਸਨ ਸਾਬਰਮਤੀ ਆਸ਼ਰਮ ਵੀ ਗਏ ਅਤੇ ਚਰਖਾ ਵੀ ਚਲਾਇਆ।
ਵੀਡੀਓ- ANI