ਅਮਰੀਕਾ ਵਿੱਚ ਨਸਲੀ ਹਮਲਿਆਂ ਦੇ ਸ਼ਿਕਾਰ ਸਿੱਖਾਂ ਨਾਲ ਬੀਬੀਸੀ ਦੀ ਗੱਲਬਾਤ
ਬੀਬੀਸੀ ਨੇ ਨਿਊਯਾਰਕ ਵਿੱਚ ਕੁਝ ਉਨ੍ਹਾਂ ਸਿੱਖਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੂੰ ਹਾਲ ਹੀ ਵਿੱਚ ਹਮਲਿਆਂ ਦਾ ਨਿਸ਼ਾਨਾ ਬਣਾਇਆ ਗਿਆ ਹੈ। ਪੰਜਾਬ ਤੋਂ ਅਮਰੀਕਾ ਜਾ ਕੇ ਵਸੇ ਇਨ੍ਹਾਂ ਸਿੱਖਾਂ ਨੇ ਹਮਲਿਆਂ ਮਗਰੋਂ ਦਾ ਆਪਣਾ ਹਾਲ ਅਤੇ ਤਜਰਬਾ ਦੱਸਿਆ।
ਰਿਪੋਰਟ- ਸਲੀਮ ਰਿਜ਼ਵੀ, ਐਡਿਟ- ਰਾਜਨ ਪਪਨੇਜਾ