ਜਹਾਂਗੀਰਪੁਰੀ ਹਿੰਸਾ: ਇਲਾਕੇ ਦੇ ਹਿੰਦੂਆਂ ਤੇ ਮੁਸਲਮਾਨਾਂ ਨੇ ਕੀ ਦੱਸਿਆ
16 ਅਪ੍ਰੈਲ ਨੂੰ ਹਨੂੰਮਾਨ ਜਯੰਤੀ ਦੇ ਮੌਕੇ 'ਤੇ ਸ਼ੋਭਾਯਾਤਰਾ ਦੌਰਾਨ ਦੋ ਫਿਰਕਿਆਂ ਵਿੱਚ ਟਕਰਾਅ ਹੋ ਗਿਆ, ਜਿਸ ਮਗਰੋਂ ਹਿੰਸਾ ਭੜਕ ਗਈ।
ਬੀਬੀਸੀ ਨਿਊਜ਼ ਨੇ ਉਸ ਇਲਾਕੇ ਦੇ ਹਿੰਦੂਆਂ ਅਤੇ ਮੁਸਲਮਾਨਾਂ ਨਾਲ ਗੱਲਬਾਤ ਕਰਕੇ ਦੋਵਾਂ ਧੜਿਆਂ ਦਾ ਪੱਖ ਜਾਣਿਆ। ਵੇਖੋ ਵਿਨੀਤ ਖਰੇ ਦੀ ਗ੍ਰਾਊਂਡ ਰਿਪੋਰਟ।