ਕੀ ਬਿਜਲੀ ਦੀਆਂ 300 ਮੁਫ਼ਤ ਯੂਨਿਟਾਂ ਵਰਗੇ ਐਲਾਨ ਪੰਜਾਬ ’ਚ ਸ਼੍ਰੀ ਲੰਕਾ ਵਰਗੇ ਵਿੱਤੀ ਸੰਕਟ ਪੈਦਾ ਕਰ ਸਕਦੇ ਹਨ
ਆਮ ਆਦਮੀ ਪਾਰਟੀ ਨੇ ਆਪਣੇ ਚੋਣ ਵਾਅਦਿਆਂ ਵਿੱਚ ਪੰਜਾਬ ਨੂੰ 300 ਯੂਨਿਟਾਂ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ।
16 ਅਪ੍ਰੈਲ ਨੂੰ ਭਗਵੰਤ ਮਾਨ ਦੀ ਸਰਕਾਰ ਨੂੰ ਬਣੇ ਪੂਰਾ ਇੱਕ ਮਹੀਨਾ ਹੋ ਗਿਆ ਹੈ, ਅਜਿਹੇ ‘ਚ ਆਸ ਹੈ ਕਿ ਉਹ 300 ਯੂਨਿਟਾਂ ਮੁਫ਼ਤ ਬਿਜਲੀ ਦਾ ਐਲਾਨ ਕਰ ਸਕਦੇ ਹਨ।
ਬੀਬੀਸੀ ਪੰਜਾਬੀ ਨੇ ਅਰਥਸ਼ਾਸਤਰੀ ਨਾਲ ਗੱਲ ਕਰ ਕੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਜੇਕਰ ਪੰਜਾਬ ਇਹ ਮੁਫ਼ਤ ਬਿਜਲੀ ਮਿਲਦੀ ਹੈ ਤਾਂ ਉਸ ਦਾ ਪੰਜਾਬ ਦੀ ਆਰਥਿਕਤਾ ‘ਤੇ ਕਿੰਨਾ ਕੁ ਬੋਝ ਪੈ ਸਕਦਾ ਹੈ।
ਰਿਪੋਰਟ- ਅਰਵਿੰਦ ਛਾਬੜਾ
ਸ਼ੂਟ ਐਡਿਟ- ਗੁਲਸ਼ਨ ਕੁਮਾਰ