ਕੈਨੇਡਾ ਜਾਣ ਸਬੰਧੀ ਸਵਾਲਾਂ ਦੇ ਜਵਾਬ ਇਹ ਜੋੜਾ ਤੁਹਾਨੂੰ ਦੇ ਸਕਦਾ ਹੈ
ਹਰਮੀਤ ਅਤੇ ਮਨਪ੍ਰੀਤ ਦੋਵੇਂ ਯੂਟਿਊਬਰ ਹਨ। ਉਨ੍ਹਾਂ ਨੇ ਆਪਣਾ ਭਾਰਤ ਤੋਂ ਕੈਨੇਡਾ ਜਾਣ ਤੱਕ ਦਾ ਸਫ਼ਰ ਲੋਕਾਂ ਨਾਲ ਸਾਂਝਾ ਕੀਤਾ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਹ ਕਿਵੇਂ ਕੈਨੇਡਾ ਤੱਕ ਆ ਸਕਦੇ ਹਨ।
ਰਿਪੋਰਟ- ਤਨੀਸ਼ਾ ਚੌਹਾਨ
ਐਡਿਟ- ਰਾਜਨ ਪਪਨੇਜਾ