ਹਰਿਆਣਾ ਦੀ ‘ਪਹਿਲੀ ਲੇਡੀ ਜਾਦੂਗਰ' ਕਾਜਲ ਦੇ ਸੰਘਰਸ਼ ਦੀ ਕਹਾਣੀ

ਵੀਡੀਓ ਕੈਪਸ਼ਨ, ਕਾਜਲ : ਹਰਿਆਣਾ ਦੀ ‘ਪਹਿਲੀ’ ਲੇਡੀ ਜਾਦੂਗਰ ਦੇ ਸੰਘਰਸ਼ ਦੀ ਕਹਾਣੀ

ਹਰਿਆਣਾ ਦੀ ਕਾਜਲ ਦਾ ਦਾਅਵਾ ਹੈ ਕਿ ਉਹ ਸੂਬੇ ਦੀ ਇਕੱਲੀ ਮਹਿਲਾ ਜਾਦੂਗਰ ਹਨ। ਅੰਬਾਲਾ ਦੀ ਕਾਜਲ 20 ਸਾਲ ਦੀ ਉਮਰ ਤੋਂ ਜਾਦੂ ਦੇ ਜੌਹਰ ਦਿਖਾ ਰਹੇ ਹਨ।

ਆਪਣੇ ਇਸੇ ਪੇਸ਼ੇ ਦੇ ਨਾਲ-ਨਾਲ ਉਹ ਮਾਂ ਅਤੇ ਬੇਟੀ ਦੇ ਤੌਰ ’ਤੇ ਜ਼ਿੰਮੇਵਾਰੀ ਨਿਭਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਜਾਦੂ ਦੀ ਦੁਨੀਆਂ ਵਿੱਚ ਉਨ੍ਹਾਂ ਦਾ ਆਉਣਾ ਕਿਵੇਂ ਹੋਇਆ।

(ਰਿਪੋਰਟ – ਕਮਲ ਸੈਣੀ, ਐਡਿਟ – ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਇਹ ਪੂਰਾ ਮਹੀਨਾ ਹਰ ਐਤਵਾਰ ਇੱਕ ਅਜਿਹੀ ਔਰਤ ਦ ਕਹਾਣੀ ਦਿਖਾਏਗਾ, ਜਿਸ ਨੇ ਮਰਦ ਪ੍ਰਧਾਨ ਖੇਤਰ ਵਿੱਚ ਕਈ ਔਕੜਾਂ ਪਾਰ ਕਰਕੇ ਕੁਝ ਵੱਖਰਾ ਕੀਤਾ ਹੈ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)