ਪੰਜਾਬ ਦੇ ਦਰਪੇਸ਼ ਖੜ੍ਹੇ ਬਿਜਲੀ ਸੰਕਟ ਦੇ ਇਹ ਹਨ ਕਾਰਨ
ਆਉਣ ਵਾਲੇ ਦਿਨਾਂ ਵਿੱਚ ਪੰਜਾਬ ਗੰਭੀਰ ਬਿਜਲੀ ਸੰਕਟ ਦਾ ਸਾਹਮਣਾ ਕਰ ਸਕਦਾ ਹੈ। ਇਸ ਦਾ ਕਾਰਨ ਹੈ ਬਿਜਲੀ ਦੀ ਘੱਟ ਪੂਰਤੀ ਤੇ ਵੱਧ ਲੋੜ। ਘੱਟ ਬਿਜਲੀ ਹੋਣ ਦਾ ਵੱਡਾ ਕਾਰਨ ਕੋਲੇ ਦੀ ਕਮੀ ਹੈ ਜੋ ਕੋਲੇ ਦੀਆਂ ਵਧੀਆਂ ਕੀਮਤਾਂ ਕਾਰਨ ਦੱਸੀ ਜਾ ਰਹੀ ਹੈ।
ਜਿੱਥੇ ਇਹ ਕਿਸਾਨਾਂ ਸਮੇਤ ਆਮ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ ਉੱਥੇ ਇਹ ਪੰਜਾਬ ਦੀ ਨਵੀਂ ਬਣੀ ਆਮ ਆਦਮੀ ਪਾਰਟੀ ਲਈ ਇੱਕ ਪਹਿਲੀ ਵੱਡੀ ਚੁਣੌਤੀ ਵੀ ਹੈ।
ਖ਼ਾਸ ਤੌਰ 'ਤੇ ਪਿੰਡਾਂ ਵਿੱਚ ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਰਿਪੋਰਟ: ਅਰਵਿੰਦ ਛਾਬੜਾ, ਐਡਿਟ: ਅਸਮਾ ਹਾਫਿਜ਼