ਅਜੇ ਮੋਹਨ ਬਿਸ਼ਟ ਦੇ ਯੋਗੀ ਆਦਿੱਤਿਆਨਾਥ ਬਣਨ ਦੀ ਕਹਾਣੀ
ਯੋਗੀ ਆਦਿੱਤਿਆਨਾਥ ਨੇ ਦੂਜੀ ਵਾਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਇਸ ਤੋਂ ਪਹਿਲਾਂ ਉਹ 5 ਵਾਰ ਗੋਰਖਪੁਰ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ। ਆਓ ਜਾਣਦੇ ਹਾਂ ਉਨ੍ਹਾਂ ਦੀ ਨਿੱਜੀ, ਧਾਰਮਿਕ ਅਤੇ ਸਿਆਸੀ ਜ਼ਿੰਦਗੀ ਬਾਰੇ ਕੋਈ ਰੋਚਕ ਗੱਲਾਂ।
ਸਟੋਰੀ- ਦਿਵਿਆ ਆਰਿਆ, ਆਵਾਜ਼- ਪ੍ਰਿਅੰਕਾ ਧੀਮਾਨ, ਐਡਿਟ- ਸਦਫ਼ ਖ਼ਾਨ