‘ਜੇ ਹੱਥ ’ਤੇ ਹੱਥ ਧਰ ਕੇ ਬੈਠੇ ਰਹੇ ਤਾਂ ਇਨ੍ਹਾਂ ('ਆਪ') ਦਾ ਵੀ ਉਹੀ ਹਾਲ ਹੋਵੇਗਾ, ਜੋ ਸਾਡਾ ਹੋਇਆ’
ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਸਰਕਾਰ ਬਣਾਉਣ, ਆਪਣੀ ਪਾਰਟੀ ਦੀ ਹਾਰ ਪਿੱਛੇ ਕਾਰਨਾਂ ਅਤੇ ਨਾਲ ਹੀ ਭਗਵੰਤ ਮਾਨ ਨੂੰ ਬਤੌਰ ਮੁੱਖ ਮੰਤਰੀ ਕੁਝ ਨਸੀਹਤਾਂ ਵੀ ਦਿੱਤੀਆਂ।
(ਰਿਪੋਰਟ – ਸਰਬਜੀਤ ਸਿੰਘ ਧਾਲੀਵਾਲ, ਕੈਮਰਾ – ਮਯੰਕ ਮੋਂਗੀਆ)