ਸੁਨੀਲ ਜਾਖੜ ਆਪਣੀ ਪਾਰਟੀ ਦੀ ਮਹਿਲਾ ਆਗੂ ਅਤੇ ਚੰਨੀ 'ਤੇ ਕਿਉਂ ਭੜਕ ਰਹੇ
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕਾਂਗਰਸ ਆਗੂ ਸੁਨੀਲ ਜਾਖੜ ਇਸ ਹਾਰ ਲਈ ਕਿਤੇ ਨਾ ਕਿਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕੌਮੀ ਲੀਡਰਸ਼ਿਪ ਵਿੱਚ ਇੱਕ ਸੀਨੀਅਰ ਮਹਿਲਾ ਆਗੂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ ਤੇ ਉਨ੍ਹਾਂ ਖ਼ਿਲਾਫ਼ ਜਮ ਕੇ ਭੜਾਸ ਵੀ ਕੱਢ ਰਹੇ ਹਨ।
ਰਿਪੋਰਟ - ਸਰਬਜੀਤ ਸਿੰਘ ਧਾਲੀਵਾਲ, ਸ਼ੂਟ - ਮਯੰਕ ਮੌਂਗੀਆ, ਐਡਿਟ - ਨਿਮਿਤ ਵਤਸ