ਚੰਨੀ ਨੂੰ ਹਰਾਉਣ ਵਾਲੇ ਉਗੋਕੇ: ‘ਲੋਕ ਕਹਿੰਦੇ ਸੀ ਇਹ ਜਵਾਕ ਕੀ ਕਰ ਲੈਣਗੇ’

ਵੀਡੀਓ ਕੈਪਸ਼ਨ, ਚੰਨੀ ਨੂੰ ਹਰਾਉਣ ਵਾਲੇ ਉਗੋਕੇ: ‘ਲੋਕ ਕਹਿੰਦੇ ਸੀ ਇਹ ਜਵਾਕ ਕੀ ਕਰ ਲੈਣਗੇ’

ਪੰਜਾਬ ਦੇ ਚੋਣ ਨਤੀਜਿਆਂ ਨੇ ਇਸ ਵਾਰ ਇੱਕ ਨਵਾਂ ਹੀ ਇਤਿਹਾਸ ਰਚਿਆ ਹੈ.. ਰਵਾਇਤੀ ਪਾਰਟੀਆਂ ਤੇ ਵੱਡੇ ਆਗੂਆਂ ਨੂੰ ਪਛਾੜਦੇ ਹੋਏ ਆਮ ਆਦਮੀ ਪਾਰਟੀ ਨੇ 92 ਸੀਟਾਂ ਨਾਲ ਵੱਡੀ ਜਿੱਤ ਹਾਸਲ ਕੀਤੀ ਹੈ। ਭਦੌੜ ਸੀਟ ਤੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾਉਣ ਵਾਲੇ ਲਾਭ ਸਿੰਘ ਉਗੋਕੇ ਨਾਲ ਬੀਬੀਸੀ ਨੇ ਖਾਸ ਗੱਲਬਾਤ ਕੀਤੀ ਤੇ ਉਨ੍ਹਾਂ ਬਾਰੇ ਜਾਣਿਆ।

ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ

ਸ਼ੂਟ- ਮੇਯੰਕ ਮੋਂਗੀਆ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)