ਯੂਕਰੇਨ ਰੂਸ ਜੰਗ: ਰੂਸ, ਅਮਰੀਕਾ, ਚੀਨ ਅਤੇ ਬ੍ਰਿਟੇਨ ਦੇ ਉਹ ਲੋਕ ਜਿਨ੍ਹਾਂ ਦੇ ਹੱਥ ਵਿੱਚ ਹੁੰਦਾ ਹੈ ਪਰਮਾਣੂ ਹਮਲੇ ਦਾ ਬਟਨ
ਦੁਨੀਆਂ ਵਿੱਚ ਸਭ ਤੋਂ ਵੱਧ ਪਰਮਾਣੂ ਹਥਿਆਰ ਰੂਸ ਕੋਲ ਹੀ ਹਨ। ਹਾਲਾਂਕਿ ਰੂਸ ਸਮੇਤ ਚੀਨ, ਅਮਰੀਕਾ, ਬ੍ਰਿਟੇਨ, ਭਾਰਤ, ਪਾਕਿਸਤਾਨ ਵਰਗੇ ਮੁਲਕਾਂ ਕੋਲ ਵੀ ਪਰਮਾਣੂ ਹਥਿਆਰ ਹਨ।
ਇਹ ਹਥਿਆਰ ਤਬਾਹੀ ਦੇ ਹਥਿਆਰ ਮੰਨੇ ਜਾਂਦੇ ਹਨ। ਸਵਾਲ ਇਹ ਹੈ ਕਿ ਇਨ੍ਹਾਂ ਦੀ ਵਰਤੋਂ ਲਈ ਕੀ ਨਿਯਮ ਹਨ ਅਤੇ ਇਸ ਨੂੰ ਚਲਾਉਣ ਦੇ ਹੁਕਮ ਕੌਣ ਦਿੰਦਾ ਹੈ ਅਤੇ ਕੌਣ ਉਸ ਨੂੰ ਲਾਗੂ ਕਰਦਾ ਹੈ।
ਐਡਿਟ- ਸਦਫ਼ ਖ਼ਾਨ