ਕਪਿਲ ਸ਼ਰਮਾ 'ਤੇ ਜਦੋਂ ਉਸ ਦੇ ਸ਼ੋਅ ਵਿੱਚ ਹੀ ਸ਼ਿਲਪਾ ਸ਼ੈੱਟੀ ਨੇ ਲਾਇਆ ਤਵਾ

ਇਸ ਹਫ਼ਤੇ ਦੇ ਐਨਟਰਟੇਨਮੈਂਟ ਰੈਪ ਦੇ ਵਿੱਚ ਵੇਖਾਂਗੇ, ਰਣਦੀਪ ਹੂਡਾ ਨੇ ਕਿਹੜੇ ਪ੍ਰੋਜੈਕਟ ਲਈ ਬੰਨੀ ਪੱਗ ਤੇ ਬਣੇ ਸਰਦਾਰ, ਸ਼ਿਲਪਾਂ ਸ਼ੈੱਟੀ ਨੇ ਕਿਵੇਂ ਉਡਾਇਆ ਕਪਿਲ ਸ਼ਰਮਾ ਦਾ ਮਜ਼ਾਕ, ਦੀਪ ਸਿੰਧੂ ਦੇ ਭੋਗ ਤੇ ਪਹੁੰਚਿਆ ਇਕੱਠ ਤੇ ਜਗਜੀਤ ਸੰਧੂ ਨੇ ਕਰਾਇਆ ਵਿਆਹ।

ਰਿਪੋਰਟ- ਤਾਹਿਰਾ ਭਸੀਨ,ਬੀਬੀਸੀ ਸਹਿਯੋਗੀ, ਐਡਿਟ ਅਸਮਾ ਹਾਫ਼ਿਜ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)