ਸਿੱਧੂ ਬਨਾਮ ਮਜੀਠੀਆ: ਕੀ ਅਸਲ ਮੁੱਦੇ ਚਰਚਾ ’ਚ ਹਨ, ਲੋਕ ਕੀ ਕਹਿੰਦੇ
ਪੰਜਾਬ ਵਿਧਾਨ ਸਭਾ ਦੀਆਂ 20 ਫਰਵਰੀ ਨੂੰ ਹੋਣ ਜਾ ਰਹੀਆਂ ਚੋਣਾਂ ਵਿੱਚ ਇਸ ਸਮੇ ਹੌਟ ਸੀਟ ਅੰਮ੍ਰਿਤਸਰ ਪੂਰਬੀ ਬਣੀ ਹੋਈ ਜਿੱਥੇ ਦੋ ਦਿੱਗਜ਼ ਹਨ।
ਇੱਥੋਂ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ ਅਤੇ ਸ੍ਰੋਮਣੀ ਅਕਾਲੀ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਇੱਕ ਦੂਜੇ ਦੇ ਆਹਮੋ ਸਾਹਮਣੇ ਹਨ।
ਕੀ ਹਨ ਅੰਮ੍ਰਿਤਸਰ ਪੂਰਬੀ ਹਲਕੇ ਦੇ ਮੁੱਦੇ ਅਤੇ ਸਿੱਧੂ ਮਜੀਠੀਆ ਦੀ ਟੱਕਰ ਵਿਚਾਲੇ ਕਿੱਥੇ ਖੜੇ ਹਨ ਆਮ ਆਦਮੀ ਪਾਰਟੀ ਅਤੇ ਬੀਜੇਪੀ ਦੇ ਉਮੀਦਵਾਰ, ਬੀਬੀਸੀ ਪੰਜਾਬੀ ਦੀ ਅੰਮ੍ਰਿਤਸਰ ਦੇ ਪੂਰਬੀ ਵਿਧਾਨ ਸਭਾ ਹਲਕੇ ਤੋਂ ਗਰਾਊਡ ਰਿਪੋਰਟ
(ਰਿਪੋਰਟ - ਸਰਬਜੀਤ ਸਿੰਘ ਧਾਲੀਵਾਲ, ਸ਼ੂਟ ਐਂਡ ਐਡਿਟ - ਗੁਲਸ਼ਨ ਕੁਮਾਰ)