ਅਕਸ਼ੇ ਕੁਮਾਰ ਕਿਉਂ ਹੋਏ ਕਪਿਲ ਸ਼ਰਮਾ ਤੋਂ ‘ਖ਼ਫ਼ਾ’, ਕਪਿਲ ਦਾ ਇਸ ਬਾਰੇ ਕੀ ਕਹਿਣਾ ਹੈ

ਵੀਡੀਓ ਕੈਪਸ਼ਨ, ਅਕਸ਼ੇ ਕੁਮਾਰ ਕਿਉਂ ਹੋਏ ਕਪਿਲ ਸ਼ਰਮਾ ਤੋਂ ਖ਼ਫ਼ਾ

ਇਸ ਵਾਰ ਇੰਟਰਨੇਟਮੈਂਟ ਰੈਪ ਵਿੱਚ ਵੇਖੋ ਅਕਸ਼ੇ ਕੁਮਾਰ ਕਿਉਂ ਹੋਏ ਕਪਿਲ ਸ਼ਰਮਾ ਤੋਂ ਖ਼ਫ਼ਾ ਅਤੇ ਆਲੀਆ ਨੇ ਰਣਵੀਰ ਨਾਲ ਵਿਆਹ ਬਾਰੇ ਕੀ ਕਿਹਾ।

ਰਿਪੋਰਟ- ਤਾਹੀਰਾ ਭਸੀਨ

ਐਡਿਟ- ਅਸਮਾ ਹਾਫ਼ਿਜ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)