ਲਖੀਮਪੁਰ ਖੀਰੀ ਮਾਮਲੇ ਵਿੱਚ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ: 'ਇਹ ਤਾਂ ਬੱਸ ਮੁੱਦਾ ਹੀ ਬਣ ਕੇ ਰਹਿ ਜਾਣਾ'
ਘਟਨਾ 3 ਅਕਤੂਬਰ 2021 ਦੀ ਹੈ ਜਦੋਂ ਨੂੰ ਲਖੀਮਪੁਰ ਖੀਰੀ ਵਿੱਚ ਗੱਡੀਆਂ ਨਾਲ ਕੁਚਲੇ ਜਾਣ 'ਤੇ 4 ਮੌਤਾਂ ਹੋਈਆਂ ਸਨ ਤੇ ਬਾਅਦ ਵਿੱਚ 4 ਹੋਰ ਲੋਕ ਮਾਰੇ ਗਏ ਸਨ। ਯਾਨਿ ਕਿ ਇਸ ਦੌਰਾਨ ਕੁੱਲ 8 ਮੌਤਾਂ ਹੋਈਆਂ ਸਨ ਤੇ 10 ਦੇ ਕਰੀਬ ਲੋਕ ਜ਼ਖ਼ਮੀ ਹੋਏ ਸਨ।
ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਮਿਲ ਜਾਣ ਤੇ ਬੀਬੀਸੀ ਨੇ ਪੀੜਤ ਪਰਿਵਾਰ ਦੇ ਨਾਲ ਗੱਲ ਕੀਤੀ।