ਪੰਜਾਬ ਚੋਣਾਂ 2022: ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਦੇ ਦੋ ਪਿੰਡਾਂ ਵਿੱਚ ਵਿਕਾਸ ਦੀ ਤਸਵੀਰ ਕਿੰਨੀ ਵੱਖਰੀ ਹੈ
ਇੱਕ ਪਿੰਡ ਕੰਦੂਖੇੜਾ ਤੇ ਦੂਜਾ ਬਾਦਲ... ਪਿੰਡ ਦੋਵੇਂ ਲੰਬੀ ਹਲਕੇ ਦੇ ਹੀ ਹਨ ਪਰ ਫਰਕ ਬਹੁਤ ਹੈ.... ਦੋਵਾਂ ਪਿੰਡ ਦੀ ਸੂਰਤ ਵੇਖ ਕੇ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਕਿਹੜੇ ਪਿੰਡ ਦਾ ਵਿਕਾਸ ਕਿੱਥੇ ਪਹੁੰਚਿਆ ਹੈ। ਤਸਵੀਰਾਂ ਵੇਖ ਕੇ ਹੀ ਤੁਸੀਂ ਦੋਵਾਂ ਪਿੰਡਾਂ ਦਾ ਫਰਕ ਸਮਝ ਸਕਦੇ ਹੋ।
ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਦੀ ਤਰੱਕੀ ਦੀ ਕਾਫ਼ੀ ਚਰਚਾ ਹੁੰਦੀ ਹੈ। ਪਰ ਲੰਬੀ ਦੇ ਅਹਿਮ ਪਿੰਡਾਂ ਦੀ ਤਸਵੀਰ ਪੰਜਾਬ ਦੇ ਦੂਜੇ ਪਿੰਡਾਂ ਤੋਂ ਵੱਖਰੀ ਨਹੀਂ।
ਰਿਪੋਰਟ- ਸੁਰਿੰਦਰ ਮਾਨ
ਐਡਿਟ- ਅਸਮਾ ਹਾਫਿਜ਼