ਪੰਜਾਬ ਚੋਣਾਂ 2022: ਨਵਜੋਤ ਕੌਰ ਸਿੱਧੂ ਨੇ ਦੱਸਿਆ ਕਿਉਂ ਨਹੀਂ ਹੋ ਰਹੀ ਕਮਾਈ ਤੇ ਘਰ ਚਲਾਉਣ ਲਈ ਕੀ ਕੁਝ ਵੇਚਣਾ ਪਿਆ

ਨਵਜੋਤ ਸਿੰਘ ਸਿੱਧੂ ਸੀਐੱਮ ਦੇ ਅਹੁਦੇ ਬਾਰੇ ਚੰਨੀ ਦੇ ਮੁਕਾਬਲੇ ਹਾਈਕਮਾਨ ਅੱਗੇ ਮਾਰਕਟਿੰਗ ਵਿੱਚ ਪਿਛੇ ਰਹੇ ਗਏ ਕਿਉਂਕਿ ਸਾਨੂੰ ਸਿਆਸੀ ਚਲਾਕੀਆਂ ਆਉਂਦੀਆਂ ਨਹੀਂ।

ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਡਾਕਟਰ ਨਵਜੋਤ ਕੌਰ ਸਿੱਧੂ ਨੇ ਆਖਿਆ ਕਿ ਪਾਰਟੀ ਦੇ ਕੁਝ ਆਗੂਆਂ ਨੇ ਹਾਈਕਮਾਂਡ ਅੱਗੇ ਸਿੱਧੂ ਬਾਰੇ ਗਲਤ ਜਾਣਕਾਰੀ ਪਹੁੰਚਾਈ। ਉਹਨਾਂ ਨਾਲ ਹੀ ਸਪੱਸ਼ਟ ਕੀਤਾ ਕਿ ਚਰਜਨੀਤ ਸਿੰਘ ਗਰੀਬ ਨਹੀਂ ਹਨ ਸਗੋਂ ਉਹ ਤਾਂ ਸਾਡੇ ਤੋਂ ਵੀ ਵੱਧ ਅਮੀਰ ਹਨ।

ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ

ਸ਼ੂਟ- ਐਡਿਟ- ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)