ਮੈਰੀਟਲ ਰੇਪ ਕੀ ਹੈ ਅਤੇ ਭਾਰਤ ਵਿੱਚ ਇਸ ‘ਤੇ ਕਾਨੂੰਨ ਬਣਾਉਣ ਮੰਗ ਕਿਉਂ ਹੋ ਰਹੀ ਹੈ

ਵੀਡੀਓ ਕੈਪਸ਼ਨ, ਮੈਰੀਟਲ ਰੇਪ ਕੀ ਹੈ ਅਤੇ ਭਾਰਤ ਵਿੱਚ ਇਸ ‘ਤੇ ਕਾਨੂੰਨ ਬਣਾਉਣ ਮੰਗ ਕਿਉਂ ਹੋ ਰਹੀ ਹੈ

ਕਿਸੇ ਔਰਤਾਂ ਦਾ ਬਲਾਤਕਾਰ ਕਰਨ ਵਾਲਾ ਪੁਰਸ਼ ਉਸ ਦਾ ਪਤੀ ਹੋਵੇ ਤਾਂ ਮੈਰੀਟਲ ਰੇਪ ਅਖਵਾਉਂਦਾ ਹੈ। ਭਾਰਤ ਵਿੱਚ ਮੈਰੀਟਲ ਰੇਪ ਕਾਨੂੰਨੀ ਅਰਾਧ ਨਹੀਂ ਹੈ।

ਇਸ ਨੂੰ ਅਪਰਾਧ ਐਲਾਨਣ ਦੀ ਮੰਗ ਕਈ ਸੰਗਠਨ ਲੰਬੇ ਸਮੇਂ ਤੋਂ ਚੁੱਕ ਰਹੇ ਹਨ।

ਉਨ੍ਹਾਂ ਦੇ ਮੁਤਾਬਕ, ਔਰਤ ਦੀ ਸਹਿਮਤੀ ਬਿਨਾਂ ਉਸ ਦੇ ਪਤੀ ਵੱਲੋਂ ਬਣਾਇਆ ਗਿਆ ਜਿਨਸੀ ਸਬੰਧ ਬਲਾਤਕਾਰ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਦਿੱਲੀ ਹਾਈਕੋਰਟ ਵਿੱਚ ਕੁਝ ਸੰਗਠਨਾਂ ਦੀ ਪਟੀਸ਼ਨ ‘ਤੇ ਸੁਣਵਾਈ ਚੱਲ ਰਹੀ ਹੈ। ਮੈਰੀਟਲ ਰੇਪ ਦੇ ਸਮਲੇ ‘ਤੇ ਔਰਤਾਂ ਅਤੇ ਪੁਰਸ਼ ਕੀ ਸੋਚਦੇ ਹਨ? ਦੇਖੋ ਬੁਸ਼ਾਰਾ ਸ਼ੇਖ਼ ਦੀ ਇਹ ਰਿਪੋਰਟ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)