ਦਿਲਜੀਤ ਦੁਸਾਂਝ ਇਸ ਕੌਮਾਂਤਰੀ ਸਟਾਰ ਨਾਲ ਆਪਣਾ ਨਵਾਂ ਗਾਣਾ ਲਿਆ ਰਹੇ ਹਨ
ਫਰਵਰੀ ਦਾ ਪਹਿਲਾ ਹਫ਼ਤਾ ਪੰਜਾਬੀ ਮਨੋਰੰਜਨ ਜਗਤ ਵਿੱਚ ਕਾਫ਼ੀ ਕੁਝ ਨਵਾਂ ਲੈ ਕੇ ਆਇਆ।
ਦਿਲਜੀਤ ਦੁਸਾਂਝ ਨੇ ਆਪਣੇ ਸੋਸ਼ਲ ਮੀਡੀਆ ਹੈਂਡਲਾਂ ਤੋਂ ਤਨਜ਼ਾਨੀਆ ਦੇ ਸੰਗੀਤਕਾਰ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਮਿਆਮੀ ਫਲੋਰਿਡਾ ਵਿੱਚ ਆਪਣੇ ਨਵੇਂ ਗੀਤ ਦੀ ਸ਼ੂਟਿੰਗ ਕੀਤੀ।
ਇਸ ਦੇ ਨਾਲ ਹੀ ਇਸ ਹਫ਼ਤੇ ਦੀਆਂ ਹੋਰ ਦਿਲਚਸਪ ਸਰਗਮੀਆਂ ਜਾਨਣ ਲਈ ਦੇਖੋ ਇਸ ਹਫ਼ਤੇ ਦਾ ਇੰਟਰਟੈਨਮੈਂਟ ਰੈਪ।
ਰਿਪੋਰਟ- ਬੀਬੀਸੀ ਸਹਿਯੋਗੀ ਤਾਹਿਰਾ ਭਸੀਨ