ਮਿਆਂਮਾਰ ਦੇ ਆਮ ਨਾਗਰਿਕ ਹਥਿਆਰ ਚੁੱਕਣ ਲਈ ਮਜਬੂਰ ਕਿਉਂ ਹੋ ਗਏ

ਮਿਆਂਮਾਰ ਆਪਣੀ ਫੌਜ ਅਤੇ ਹਥਿਆਰਬੰਦ ਨਾਗਰਿਕਾਂ ਦੇ ਸੰਗਠਿਤ ਸਮੂਹਾਂ ਵਿਚਕਾਰ ਵਧਦੀਆਂ ਘਾਤਕ ਲੜਾਈਆਂ ਨਾਲ ਜੂਝ ਰਿਹਾ ਹੈ।

ਹਿੰਸਾ ਦੀ ਤੀਬਰਤਾ ਅਤੇ ਵਿਸਥਾਰ ਅਤੇ ਵਿਰੋਧੀ ਹਮਲਿਆਂ ਦਾ ਤਾਲਮੇਲ ਇੱਕ ਵਿਦਰੋਹ ਤੋਂ ਗ੍ਰਹਿ ਯੁੱਧ ਵਿੱਚ ਤਬਦੀਲੀ ਵੱਲ ਇਸ਼ਾਰਾ ਕਰਦਾ ਹੈ।

ਸੰਘਰਸ਼ ਨਿਗਰਾਨੀ ਸਮੂਹ ਐਕਲੇਡ (ਆਰਮਡ ਕਨਫਲਿਕਟ ਲੋਕੇਸ਼ਨ ਐਂਡ ਈਵੈਂਟ ਡੇਟਾ ਪ੍ਰਾਜੈਕਟ) ਦੇ ਅੰਕੜਿਆਂ ਅਨੁਸਾਰ ਹਿੰਸਾ ਹੁਣ ਦੇਸ਼ ਭਰ ਵਿੱਚ ਫੈਲੀ ਹੋਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)