'ਲੋਕ ਕਹਿੰਦੇ ਸੀ ਅਪੰਗ ਹੈ ਲੰਗੜਾ ਇਹ ਕੀ ਕਰੇਗਾ, ਪਰ ਇਸ ਦੇ ਜਨੂੰਨ ਨੇ ਸਭ ਕੀਤੇ ਹੈਰਾਨ'
ਰਾਧੇ ਦੀ ਪਾਨੀਪਤ ਵਿੱਚ ਆਪਣੀ ਡਾਂਸ ਅਕੈਡਮੀ ਹੈ। 25 ਸਾਲ ਦੇ ਰਾਧੇ ਬਚਪਨ ਤੋਂ ਹੀ ਦੋਵਾਂ ਪੈਰਾਂ ਤੋਂ ਅਪਾਹਜ ਹਨ। ਰਾਧੇ ਦਾ ਪਰਿਵਾਰ ਖ਼ੁਸ਼ ਹੈ ਕਿ ਅੱਜ ਉਨ੍ਹਾਂ ਦੀ ਵੱਖਰੀ ਪਛਾਣ ਹੈ।
ਰਾਧੇ ਨੇ 2013 ‘ਚ ਡਾਂਸ ਸਿੱਖਣਾ ਸ਼ੁਰੂ ਕੀਤਾ ਤੇ ਕਈ ਡਾਂਸ ਮੁਕਾਬਲਿਆਂ ’ਚ ਵੀ ਹਿੱਸਾ ਲਿਆ। ਰਾਧੇ ਫੀਸ ਦੇਣ ਵਿੱਚ ਅਸਮਰੱਥ ਬੱਚਿਆਂ ਨੂੰ ਮੁਫ਼ਤ ’ਚ ਡਾਂਸ ਸਿਖਾਉਂਦੇ ਹਨ।
(ਰਿਪੋਰਟ – ਕਮਲ ਸੈਣੀ, ਐਡਿਟ – ਦੇਵੇਸ਼)