74 ਸਾਲ ਦੇ ਵਿਛੋੜੇ ਤੇ ਕਰਤਾਰਪੁਰ ਸਾਹਿਬ 'ਚ ਮਿਲਣ ਦੀ ਕਹਾਣੀ

ਵੀਡੀਓ ਕੈਪਸ਼ਨ, ਦੇਸ਼ ਦੇ ਬਟਵਾਰੇ ਤੋਂ ਬਾਅਦ ਹਬੀਬ ਅਤੇ ਸਦੀਕ ਕਰਤਾਰਪੁਰ ਸਾਹਿਬ ਵਿਖੇ ਇੱਕ- ਦੂਜੇ ਨੂੰ ਗਲਵੱਕੜੀ ਪਾ ਕੇ ਮਿਲੇ।

1947 ਵਿੱਚ ਦੇਸ਼ ਦੀ ਵੰਡ ਤੋਂ ਬਾਅਦ ਦੋ ਭਰਾ ਹਬੀਬ ਅਤੇ ਸਦੀਕ 74 ਸਾਲ ਬਾਅਦ ਕਰਤਾਰਪੁਰ ਸਾਹਿਬ ਵਿਖੇ ਮਿਲੇ ਅਤੇ ਇੱਕ ਦੂਜੇ ਨੂੰ ਗਲਵੱਕੜੀ ਪਾ ਕੇ ਫੁੱਟ ਫੁੱਟ ਕੇ ਰੋਏ। ਦੋਹਾਂ ਭਰਾਵਾਂ ਦੇ ਇਨ੍ਹਾਂ ਭਾਵੁਕ ਪਲਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਅਤੇ ਬੀਬੀਸੀ ਨੇ ਜਾਣੀ ਇਨ੍ਹਾਂ ਦੇ ਮਿਲਣ ਦੀ ਕਹਾਣੀ।

ਰਿਪੋਰਟ: ਭਾਰਤ ਤੋਂ ਸਰਬਜੀਤ ਸਿੰਘ ਧਾਲੀਵਾਲ ਅਤੇ ਪਾਕਿਸਤਾਨ ਤੋਂ ਅਲੀ ਕਾਜ਼ਮੀ ਸ਼ੂਟ: ਗੁਲਸ਼ਨ ਕੁਮਾਰ ਸ਼ੂਟ ਐਡਿਟ: ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)