ਕੇਸ਼ਵ ਪ੍ਰਸਾਦ ਮੌਰਿਆ: 'ਧਰਮ ਸੰਸਦ, ਚੋਣਾਂ ਨਾਲ ਜੁੜਿਆ ਮੁੱਦਾ ਨਹੀਂ...' ਯੂਪੀ ਦੇ ਡਿਪਟੀ ਸੀਐਮ ਕਿਸ ਸਵਾਲ 'ਤੇ ਭੜਕੇ?
ਕੈਮਰਾ ਚਿੱਪ ਤੋਂ ਰਿਕਵਰ ਕੀਤਾ ਗਿਆ ਇਹ ਬੀਬੀਸੀ ਇੰਟਰਵਿਊ ਅੰਤ ਤੱਕ ਵੇਖੋ, ਜਿਸ ਨੂੰ ਯੂਪੀ ਦੇ ਡਿਪਟੀ ਸੀਐਮ ਕੇਸ਼ਵ ਪ੍ਰਸਾਦ ਮੌਰਿਆ ਨੇ ਜ਼ਬਰਦਸਤੀ ਡਿਲੀਟ ਕਰਾ ਦਿੱਤਾ ਸੀ।
ਇਸ ਵੀਡੀਓ ਵਿੱਚ ਕੁਝ ਵੀ ਜੋੜਿਆ ਜਾਂ ਹਟਾਇਆ ਨਹੀਂ ਗਿਆ ਹੈ ਭਾਵ ਇਸ ਵੀਡੀਓ ਨੂੰ ਐਡਿਟ ਨਹੀਂ ਕੀਤਾ ਗਿਆ ਹੈ।
ਵੀਡੀਓ: ਅਨੰਤ ਝਣਾਣੇ, ਬੀਬੀਸੀ ਲਈ