ਇਨ੍ਹਾਂ ਕਿਸਾਨਾਂ ਨੇ ਮਿਲ ਕੇ ਬੰਜਰ ਜ਼ਮੀਨ ਨੂੰ ਕਰ ਦਿੱਤਾ ਜੰਗਲ ਵਿੱਚ ਤਬਦੀਲ

ਇਸ ਸਵਿਸ ਕਿਸਾਨ ਨੇ ਬ੍ਰਾਜ਼ੀਲ ਵਿੱਚ ਖੇਤੀ ਦੀ ਇੱਕ ਨਵੀਂ ਤਕਨੀਕ ਈਜਾਦ ਕੀਤੀ ਹੈ। ਜਿਸ ਵਿੱਚ ਫ਼ਸਲੀ ਪੈਦਾਵਾਰ ਨੂੰ ਪੁਨਰ ਜੰਗਲੀਕਰਨ ਨਾਲ ਜੋੜਿਆ ਗਿਆ ਹੈ।

ਉਹ ਇਸ ਨੂੰ 'ਸਿੰਟਰੋਪਿਕ ਐਗਰੀਕਲਚਰ' ਕਹਿੰਦੇ ਹਨ, ਜੋ ਖੇਤੀ ਤੇ ਜੰਗਲਾਤ ਦਾ ਸੁਮੇਲ ਹੈ। ਇਸ ਤਰ੍ਹਾਂ ਦੀ ਜੰਗਲੀ ਖੇਤੀ ਪ੍ਰਣਾਲੀ ਸਥਾਨਕ ਜੈਵਿਕ ਪ੍ਰਣਾਲੀ ਨੂੰ ਦਰਸਾਉਂਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)