ਕਬਾੜ ਨਾਲ ਬਿਜਲੀ ਬਣਾ ਕੇ ਪਿੰਡ ਰੁਸ਼ਨਾਉਣ ਵਾਲਾ ਨੌਜਵਾਨ
ਹਜ਼ਾਰਾਂ ਲੋਕਾਂ ਕੋਲ ਅਜੇ ਵੀ ਬਿਜਲੀ ਦੀ ਸਪਲਾਈ ਨਹੀਂ ਹੈ। ਪਰ ਪੂਰੇ ਵਿਸ਼ਵ ਵਿੱਚ ਲੋਕ ਆਪਣੇ “ਮਾਇਕ੍ਰੋਗ੍ਰਿਡ” ਲਗਾ ਕੇ ਘਰ-ਘਰ ਰੌਸਨੀ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ।
ਕੀਨੀਆ ਦੇ ਜੌਨ ਮਾਗੀਰੋ ਉਨ੍ਹਾਂ ਵਿੱਚੋਂ ਹੀ ਇੱਕ ਹਨ, ਬਿਜਲੀ ਨਾ ਹੋਣ ਕਰਕੇ ਅੱਕ ਜਾਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਇੱਕ ਛੋਟਾ ਜਿਹਾ ਪਾਵਰ ਪਲਾਂਟ ਲਗਾਇਆ।