ਮੋਦੀ ਜਿਸ ਕੁਦਰਤੀ ਖੇਤੀ ਦੀ ਗੱਲ ਕਰ ਰਹੇ ਉਸ ਬਾਰੇ ਕਿਸਾਨ ਕੀ ਕਹਿੰਦੇ
ਕੁਝ ਦਿਨ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਨੂੰ ਕੁਦਰਤੀ ਖੇਤੀ ਵੱਲ ਵਧਣ ਲਈ ਪ੍ਰੇਰਿਆ ਸੀ।
ਫਰੀਦਕੋਟ ਅਤੇ ਮੋਗਾ ਦੇ ਕੁਝ ਕਿਸਾਨਾਂ ਨੇ ਕੁਦਰਤੀ ਖੇਤੀ ਅਤੇ ਰਸਾਇਣਕ ਖੇਤੀ ਬਾਰੇ ਆਪਣੇ ਵਿਚਾਰ ਰੱਖੇ।
ਸਾਬਕਾ ਖੇਤੀਬਾੜੀ ਅਫ਼ਸਰ ਅਤੇ ਕੁਦਰਤੀ ਖੇਤੀ ਦੇ ਮਾਹਿਰ ਡਾ. ਹਰਨੇਕ ਸਿੰਘ ਕੁਦਰਤੀ ਖੇਤੀ ਦੀ ਹਮਾਇਤ ਕਰਦੇ ਹਨ।
ਰਿਪੋਰਟ- ਸੁਰਿੰਦਰ ਮਾਨ, ਐਡਿਟ- ਸਦਫ਼ ਖਾਨ